This file is indexed.

/usr/share/help/pa/mate-drivemount/index.docbook is in mate-applets-common 1.12.1-1.

This file is owned by root:root, with mode 0o644.

The actual contents of the file can be viewed below.

  1
  2
  3
  4
  5
  6
  7
  8
  9
 10
 11
 12
 13
 14
 15
 16
 17
 18
 19
 20
 21
 22
 23
 24
 25
 26
 27
 28
 29
 30
 31
 32
 33
 34
 35
 36
 37
 38
 39
 40
 41
 42
 43
 44
 45
 46
 47
 48
 49
 50
 51
 52
 53
 54
 55
 56
 57
 58
 59
 60
 61
 62
 63
 64
 65
 66
 67
 68
 69
 70
 71
 72
 73
 74
 75
 76
 77
 78
 79
 80
 81
 82
 83
 84
 85
 86
 87
 88
 89
 90
 91
 92
 93
 94
 95
 96
 97
 98
 99
100
101
102
103
104
105
106
107
108
109
110
111
112
113
114
115
116
117
118
119
120
121
122
123
124
125
126
127
128
129
130
131
132
133
134
135
136
137
138
139
140
141
142
143
144
145
146
147
148
149
150
151
152
153
154
155
156
157
158
159
160
161
162
163
164
165
166
167
168
169
170
171
172
173
174
175
176
177
178
179
180
181
182
183
184
185
186
187
188
189
190
191
192
193
194
195
196
197
198
199
200
201
202
203
204
205
206
207
208
209
210
211
212
213
214
215
216
217
218
219
220
221
222
223
224
225
226
227
228
229
230
231
232
233
234
235
236
237
238
239
240
241
242
243
244
245
246
247
248
249
250
251
252
253
254
255
256
257
258
259
260
261
262
263
264
265
266
267
268
269
270
271
272
273
274
275
276
277
278
279
280
281
282
283
284
285
286
287
288
289
290
291
292
293
294
295
296
297
298
299
300
301
302
303
304
305
306
307
308
<?xml version="1.0" encoding="utf-8"?>
<!DOCTYPE article PUBLIC "-//OASIS//DTD DocBook XML V4.1.2//EN" "http://www.oasis-open.org/docbook/xml/4.1.2/docbookx.dtd" [
<!ENTITY legal SYSTEM "legal.xml">
<!ENTITY appversion "1.10.2">
<!ENTITY manrevision "2.12">
<!ENTITY date "July 2015">
<!ENTITY app "<application>Disk Mounter</application>">
<!ENTITY appname "Disk Mounter">
]>
<!-- 
      (Do not remove this comment block.)
  Maintained by the MATE Documentation Project
  http://wiki.mate-desktop.org/dev-doc:doc-team-guide
  Template version: 2.0 beta
  Template last modified Feb 12, 2002
-->
<!-- =============Document Header ============================= -->
<article id="index" lang="pa">
<!-- please do not change the id; for translations, change lang to -->
<!-- appropriate code -->
  <articleinfo> 
    <title>ਡਿਸਕ ਮਾਊਂਟਰ ਦਸਤਾਵੇਜ਼</title>
    <abstract role="description">
      <para>ਡਿਸਕ ਮਾਊਂਟਰ ਤੁਹਾਨੂੰ ਇੱਕ ਪੈਨਲ ਤੋਂ ਕਈ ਕਿਸਮ ਦੀਆਂ ਡਰਾਇਵਾਂ ਅਤੇ ਫਾਇਲ ਸਿਸਟਮ ਤੁਰੰਤ ਮਾਊਂਟ ਅਤੇ ਅਣਮਾਊਂਟ ਕਰਨ ਦਿੰਦਾ ਹੈ।</para>
    </abstract>
    <copyright lang="en">
      <year>2015</year>
      <holder>MATE Documentation Project</holder>
    </copyright>
    <copyright lang="en">
      <year>2005</year>
      <holder>Trent Lloyd</holder>
    </copyright>
    <copyright lang="en">
      <year>2004</year>
      <holder>Sun Microsystems</holder>
    </copyright>
    <copyright lang="en"> 
      <year>2002</year> 
      <holder>John Fleck</holder> 
    </copyright> 
    <copyright lang="en"> 
      <year>2000</year> 
      <holder>Dan Mueth</holder> 
    </copyright>
<!-- translators: uncomment this:

  <copyright>
   <year>2002</year>
   <holder>ME-THE-TRANSLATOR (Latin translation)</holder>
  </copyright>

   -->
    <publisher role="maintainer"> 
      <publishername>ਗਨੋਮ ਦਸਤਾਵੇਜ਼ ਪ੍ਰੋਜੈਕਟ</publishername> 
    </publisher> 
    <publisher>
      <publishername lang="en"> GNOME Documentation Project </publishername>
    </publisher>

     <legalnotice id="legalnotice">
	<para>ਇਹ ਦਸਤਾਵੇਜ਼ ਨੂੰ ਗਨੂ ਮੁਕਤ ਦਸਤਾਵੇਜ਼ ਲਾਈਸੈਂਸ (GFDL), ਵਰਜਨ 1.1 ਜਾਂ ਨਵੇਂ, ਜੋ ਕਿ ਫਰੀ ਸਾਫਟਵੇਅਰ ਫਾਊਡੇਸ਼ਨ ਵਲੋਂ ਬਦਲਵੇਂ ਭਾਗ, ਨਾ ਮੁੱਢਲੇ-ਢੱਕਣ ਪਾਠ ਅਤੇ ਨਾ ਹੀ ਪਿੱਛੇ-ਢੱਕਣ ਪਾਠ ਨਾਲ ਜਾਰੀ ਹੈ, ਦੀਆਂ ਸ਼ਰਤਾਂ ਅਧੀਨ ਨਕਲ ਕਰਨ, ਵੰਡਣ ਅਤੇ/ਜਾਂ ਸੋਧਣ ਦਾ ਅਧਿਕਾਰ ਦਿੱਤਾ ਗਿਆ ਹੈ। ਤੁਸੀਂ GFDL ਦੀ ਨਕਲ <ulink type="help" url="help:fdl"> ਸਬੰਧ</ulink> ਉੱਤੇ ਜਾਂ ਇਹ ਦਸਤਾਵੇਜ਼ 'ਚ COPYING-DOCS ਫਾਇਲ ਵਿੱਚੋਂ ਲੈ ਸਕਦੇ ਹੋ।</para>
         <para>ਇਹ ਦਸਤਾਵੇਜ਼ ਗਨੋਮ ਦਸਤਾਵੇਜ਼ ਭੰਡਾਰ ਦਾ ਭਾਗ ਹੈ, ਜੋ ਕਿ GFDL ਦੇ ਅਧੀਨ ਜਾਰੀ ਕੀਤਾ ਗਿਆ ਹੈ। ਜੇ ਤੁਸੀਂ ਇਹ ਦਸਤਾਵੇਜ਼ ਨੂੰ ਭੰਡਾਰ ਤੋਂ ਬਿਨਾਂ ਵੰਡਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਲਾਈਸੈਂਸ ਦੇ ਭਾਗ 6 ਵਿੱਚ ਦੱਸੇ ਮੁਤਾਬਕ ਦਸਤਾਵੇਜ਼ ਨਾਲ ਲਾਈਸੈਂਸ ਦੀ ਇੱਕ ਨਕਲ ਜੋੜ ਕੇ ਕਰ ਸਕਦੇ ਹੋ।</para>

	<para>ਕੰਪਨੀਆਂ ਵਲੋਂ ਆਪਣੇ ਉਤਪਾਦਾਂ ਅਤੇ ਸੇਵਾਵਾਂ ਲਈ ਵਰਤੇ ਗਏ ਕਈ ਨਾਂ ਮਾਰਕੇ ਹਨ। ਜਦੋਂ ਵੀ ਉਹ ਨਾਂ ਕਿਸੇ ਗਨੋਮ ਦਸਤਾਵੇਜ਼ ਪ੍ਰੋਜੈਕਟ ਵਿੱਚ ਆਉਦੇ ਹਨ ਅਤੇ ਗਨੋਮ ਦਸਤਾਵੇਜ਼ ਪ੍ਰੋਜੈਕਟ ਦੇ ਮੈਂਬਰ ਹਨ ਤਾਂ ਉਨ੍ਹਾਂ ਮਾਰਕਿਆਂ ਬਾਰੇ ਜਾਣਕਾਰੀ ਦੇਣ ਲਈ, ਉਹਨਾਂ ਨੇ ਦੇ ਨਾਂ ਵੱਡੇ ਅੱਖਰਾਂ ਵਿੱਚ ਜਾਂ ਪਹਿਲੇਂ ਅੱਖਰ ਵੱਡੇ ਰੱਖੇ ਗਏ ਹਨ।</para>

	<para lang="en">
	  DOCUMENT AND MODIFIED VERSIONS OF THE DOCUMENT ARE PROVIDED
	  UNDER  THE TERMS OF THE GNU FREE DOCUMENTATION LICENSE
	  WITH THE FURTHER UNDERSTANDING THAT:

	  <orderedlist>
		<listitem>
		  <para lang="en">DOCUMENT IS PROVIDED ON AN "AS IS" BASIS,
                    WITHOUT WARRANTY OF ANY KIND, EITHER EXPRESSED OR
                    IMPLIED, INCLUDING, WITHOUT LIMITATION, WARRANTIES
                    THAT THE DOCUMENT OR MODIFIED VERSION OF THE
                    DOCUMENT IS FREE OF DEFECTS MERCHANTABLE, FIT FOR
                    A PARTICULAR PURPOSE OR NON-INFRINGING. THE ENTIRE
                    RISK AS TO THE QUALITY, ACCURACY, AND PERFORMANCE
                    OF THE DOCUMENT OR MODIFIED VERSION OF THE
                    DOCUMENT IS WITH YOU. SHOULD ANY DOCUMENT OR
                    MODIFIED VERSION PROVE DEFECTIVE IN ANY RESPECT,
                    YOU (NOT THE INITIAL WRITER, AUTHOR OR ANY
                    CONTRIBUTOR) ASSUME THE COST OF ANY NECESSARY
                    SERVICING, REPAIR OR CORRECTION. THIS DISCLAIMER
                    OF WARRANTY CONSTITUTES AN ESSENTIAL PART OF THIS
                    LICENSE. NO USE OF ANY DOCUMENT OR MODIFIED
                    VERSION OF THE DOCUMENT IS AUTHORIZED HEREUNDER
                    EXCEPT UNDER THIS DISCLAIMER; AND
		  </para>
		</listitem>
		<listitem>
		  <para lang="en">UNDER NO CIRCUMSTANCES AND UNDER NO LEGAL
                       THEORY, WHETHER IN TORT (INCLUDING NEGLIGENCE),
                       CONTRACT, OR OTHERWISE, SHALL THE AUTHOR,
                       INITIAL WRITER, ANY CONTRIBUTOR, OR ANY
                       DISTRIBUTOR OF THE DOCUMENT OR MODIFIED VERSION
                       OF THE DOCUMENT, OR ANY SUPPLIER OF ANY OF SUCH
                       PARTIES, BE LIABLE TO ANY PERSON FOR ANY
                       DIRECT, INDIRECT, SPECIAL, INCIDENTAL, OR
                       CONSEQUENTIAL DAMAGES OF ANY CHARACTER
                       INCLUDING, WITHOUT LIMITATION, DAMAGES FOR LOSS
                       OF GOODWILL, WORK STOPPAGE, COMPUTER FAILURE OR
                       MALFUNCTION, OR ANY AND ALL OTHER DAMAGES OR
                       LOSSES ARISING OUT OF OR RELATING TO USE OF THE
                       DOCUMENT AND MODIFIED VERSIONS OF THE DOCUMENT,
                       EVEN IF SUCH PARTY SHALL HAVE BEEN INFORMED OF
                       THE POSSIBILITY OF SUCH DAMAGES.
		  </para>
		</listitem>
	  </orderedlist>
	</para>
  </legalnotice>


   <!-- This file  contains link to license for the documentation (GNU FDL), and 
        other legal stuff such as "NO WARRANTY" statement. Please do not change 
	any of this. -->

    <authorgroup> 
      <author lang="en">
        <firstname>MATE Documentation Team</firstname>
        <surname/>
        <affiliation>
          <orgname>MATE Desktop</orgname>
        </affiliation>
      </author>
      <author lang="en">
        <firstname>Trent</firstname>
        <surname>Lloyd</surname>
        <affiliation>
          <orgname>GNOME Documentation Project</orgname>
          <address><email>lathiat@bur.st</email></address>
        </affiliation>
      </author>
      <author lang="en">
        <firstname>Sun</firstname>
        <surname>GNOME Documentation Team</surname>
        <affiliation><orgname>Sun Microsystems</orgname></affiliation>
      </author>
      <author lang="en"> 
	<firstname>John </firstname> 
	<surname> Fleck</surname> 
	<affiliation> 
	  <orgname>GNOME Documentation Project</orgname>
	  <address> <email>jfleck@inkstain.net</email> </address> 
	</affiliation> 
      </author> 
      <author lang="en"> 
	<firstname>Dan </firstname> 
	<surname> Mueth</surname> 
	<affiliation> 
	  <orgname>GNOME Documentation Project</orgname>
	  <address> <email>muet@alumni.uchicago.edu</email> </address> 
	</affiliation> 
      </author> 
<!-- This is appropriate place for other contributors: translators,
      maintainers,  etc. Commented out by default.
       <othercredit role="translator">
	<firstname>Latin</firstname> 
	<surname>Translator 1</surname> 
	<affiliation> 
	  <orgname>Latin Translation Team</orgname> 
	  <address> <email>translator@gnome.org</email> </address> 
	</affiliation>
	<contrib>Latin translation</contrib>
      </othercredit>
-->
    </authorgroup>
	
	<releaseinfo revision="1.10.2" role="review"/>


    <revhistory>
      <revision lang="en"> 
	<revnumber>Disk Mounter Applet Manual V2.12</revnumber>
	<date>July 2015</date> 
	<revdescription> 
          <para role="author" lang="en">MATE Documentation Team</para>
          <para role="publisher" lang="en">MATE Documentation Project</para>
	</revdescription> 
      </revision> 
      <revision lang="en"> 
	<revnumber>Disk Mounter Applet Manual V2.11</revnumber>
	<date>July 2015</date>
	<revdescription>
          <para role="author" lang="en">Trent Lloyd</para>
          <para role="publisher" lang="en">GNOME Documentation Project</para>
	</revdescription>
      </revision>
      <revision lang="en">
	<revnumber>Disk Mounter Applet Manual V2.10</revnumber>
	<date>February 2004</date> 
	<revdescription> 
          <para role="author" lang="en">Sun GNOME Documentation Team</para>
          <para role="publisher" lang="en">GNOME Documentation Project</para>
	</revdescription> 
      </revision> 
      <revision lang="en"> 
	<revnumber>Disk Mounter Applet Manual V2.0</revnumber> 
	<date>March 2002</date> 
	<revdescription> 
	  <para role="author" lang="en">John Fleck
	    <email>jfleck@inkstain.net</email>
	  </para>
	  <para role="publisher" lang="en">GNOME Documentation Project</para>
	</revdescription> 
      </revision> 
      <revision lang="en"> 
	<revnumber>Drive Mount Applet Manual</revnumber> 
	<date>April 2000</date> 
	<revdescription> 
	  <para role="author" lang="en">Dan Mueth 
	    <email>muet@alumni.uchicago.edu</email>
	  </para>
	  <para role="publisher" lang="en">GNOME Documentation Project</para>
	</revdescription> 
      </revision> 
    </revhistory> 

    <releaseinfo lang="en">This manual describes version 1.10.2 of Disk Mounter.
    </releaseinfo>
    <legalnotice>
      <title>ਸੁਝਾਅ</title>
      <para lang="en">To report a bug or make a suggestion regarding the <application>Disk Mounter</application> or
	this manual, follow the directions in the
	<ulink url="help:mate-user-guide/feedback" type="help">MATE Feedback Page</ulink>.
      </para>
<!-- Translators may also add here feedback address for translations -->
    </legalnotice>
  </articleinfo> 

  <indexterm zone="index" lang="en"> 
    <primary>Disk Mounter</primary> 
  </indexterm> 
  

  <!-- ============= Introduction  ================================ -->
  <sect1 id="drivemountapplet-intro">
    <title>ਜਾਣ ਪਛਾਣ</title>

    <figure id="drivemountapplet-fig"> 
      <title>ਡਿਸਕ ਮਾਊਂਟਰ</title> 
      <screenshot> 
        <mediaobject lang="en"> 
          <imageobject><imagedata fileref="figures/drivemount-applet_example.png" format="PNG"/> 
          </imageobject>
          <textobject> 
            <phrase>The Disk Mounter.</phrase> 
          </textobject> 
        </mediaobject> 
      </screenshot> 
    </figure>

    <para><application>ਡਿਸਕ ਮਾਊਂਟਰ</application> ਤੁਹਾਨੂੰ ਕਈ ਕਿਸਮ ਦੀਆਂ ਡਰਾਇਵਾਂ ਅਤੇ ਫਾਇਲ ਸਿਸਟਮ ਮਾਊਂਟ ਕਰਨ ਲਈ ਸਹਾਇਕ ਹੈ।</para>
    <para><application>ਡਿਸਕ ਮਾਊਂਟਰ</application> ਦੇ ਠੀਕ ਤਰ੍ਹਾਂ ਕੰਮ ਕਰਨ ਲਈ, ਤੁਹਾਡੇ ਸਿਸਟਮ ਪਰਸ਼ਾਸ਼ਕ ਵਲੋਂ ਤੁਹਾਡਾ ਸਿਸਟਮ ਠੀਕ ਢੰਗ ਨਾਲ ਸੰਰਚਿਤ ਕੀਤਾ ਹੋਣਾ ਚਾਹੀਦਾ ਹੈ। ਲੋੜੀਦੇ ਸਿਸਟਮ ਕੰਮਾਂ ਬਾਰੇ ਜਾਣਕਾਰੀ ਲਈ<ulink url="man:fstab" type="man"><citerefentry><refentrytitle>fstab</refentrytitle><manvolnum>5</manvolnum></citerefentry></ulink> ਵੇਖੋ।</para>

    <sect2 id="drivemount-intro-add">
     <title>ਡਿਸਕ ਮਾਊਂਟਰ ਪੈਨਲ 'ਚ ਜੋੜਨਾ</title>
     <para><application>ਡਿਸਕ ਮਾਊਂਟਰ</application> ਨੂੰ ਪੈਨਲ 'ਚ ਜੋੜਨ ਲਈ, ਪੈਨਲ ਉੱਤੇ ਸੱਜਾ ਬਟਨ ਦਬਾਓ ਅਤੇ ਫੇਰ <guimenuitem>ਪੈਨਲ 'ਚ ਸ਼ਾਮਲ</guimenuitem> ਚੁਣੋ। <application>ਪੈਨਲ 'ਚ ਸ਼ਾਮਲ</application> ਵਾਰਤਾਲਾਪ ਵਿੱਚੋਂ <application>ਡਿਸਕ ਮਾਊਂਟਰ</application> ਚੁਣੋ ਅਤੇ <guibutton>ਠੀਕ ਹੈ</guibutton> ਦਬਾਓ।</para>
    </sect2>
 
    <sect2 id="drivemount-intro-mount">
      <title>ਫਾਇਲ ਸਿਸਟਮ ਖੁਦ ਮਾਊਟ ਅਤੇ ਅਣ-ਮਾਊਂਟ ਕਰਨੇ</title>
      <para>ਲੀਨਕਸ ਅਤੇ ਯੂਨੈਕਸ ਉੱਤੇ ਬਹੁਤੇ ਫਾਇਲ ਸਿਸਟਮਾਂ ਨੂੰ ਖੁਦ ਮਾਊਂਟ ਅਤੇ ਅਣ-ਮਾਊਂਟ ਕਰਨਾ ਲਾਜ਼ਮੀ ਹੈ।</para>
      <para>ਜਦੋਂ ਇੱਕ ਫਾਇਲ ਸਿਸਟਮ ਮਾਊਂਟ ਹੁੰਦਾ ਹੈ ਤਾਂ ਤੁਸੀਂ ਫਾਇਲ ਸਿਸਟਮ ਨੂੰ ਪੜ੍ਹ ਅਤੇ ਲਿਖ ਸਕਦੇ ਹੋ। ਜਦੋਂ ਇੱਕ ਫਾਇਲ ਸਿਸਟਮ ਨਾਲ ਤੁਹਾਡਾ ਕੰਮ ਖਤਮ ਹੋ ਜਾਵੇ ਤਾਂ ਤੁਹਾਨੂੰ ਫਾਇਲ ਸਿਸਟਮ ਨੂੰ ਅਣ-ਮਾਊਂਟ ਕਰਨ ਦੇਣਾ ਚਾਹੀਦਾ ਹੈ।</para>
      <para>ਤੁਹਾਨੂੰ ਹਟਾਉਣ ਯੋਗ ਡਰਾਇਵਾਂ, ਜਿਵੇਂ ਫਲਾਪੀ ਡਿਸਕਾਂ ਅਤੇ ਜ਼ਿਪ ਡਿਸਕਾਂ ਆਦਿ, ਨੂੰ ਮੀਡਿਆ ਹਟਾਉਣ ਤੋਂ ਪਹਿਲਾਂ ਅਣ-ਮਾਊਂਟ ਕਰਨਾ ਚਾਹੀਦਾ ਹੈ, ਕਿਉਂਕਿ ਲੀਨਕਸ ਅਤੇ ਯੂਨੈਕਸ ਸਿਸਟਮ ਤਬਦੀਲੀਆਂ ਨੂੰ ਤੁਰੰਤ ਨਹੀਂ ਲਿਖਦੇ ਹਨ। ਇੰਝ ਦੇ ਸਿਸਟਮ ਤਬਦੀਲੀਆਂ ਨੂੰ ਡਿਸਕ ਲਈ ਬਫ਼ਰ 'ਚ ਰੱਖਦੇ ਤਾਂ ਕਿ ਸਿਸਟਮ ਦੀ ਗਤੀ ਵੱਧ ਸਕੇ।</para>
      <para>ਪੱਕੀਆਂ ਡਰਾਇਵਾਂ ਦੇ ਭਾਗ, ਜਿਵੇਂ ਕਿ ਤੁਹਾਡੀ ਹਾਰਡ ਡਰਾਇਵ, ਨੂੰ ਆਟੋਮੈਟਿਕ ਹੀ ਮਾਊਂਟ ਕੀਤਾ ਜਾਂਦਾ ਹੈ, ਜਦੋਂ ਤੁਹਾਡਾ ਕੰਪਿਊਟਰ ਬੂਟ ਕਰਦਾ ਹੈ ਅਤੇ ਤੁਹਾਡੇ ਕੰਪਿਊਟਰ ਦੇ ਬੰਦ ਹੋਣ ਨਾਲ ਅਣ-ਮਾਊਂਟ ਕੀਤਾ ਜਾਂਦਾ ਹੈ। ਹਟਾਉਣਯੋਗ ਮੀਡਿਆ ਨੂੰ ਖੁਦ ਮਾਊਂਟ ਅਤੇ ਅਣਮਾਊਂਟ ਕਰਨਾ ਪੈਂਦਾ ਹੈ, ਜਿਵੇਂ ਕਿ <application>ਡਿਸਕ ਮਾਊਂਟਰ</application> ਦੀ ਵਰਤੋਂ ਕਰਕੇ।</para>
      <para>ਕੁਝ ਸਿਸਟਮ ਕੁਝ ਹਟਾਉਣ ਯੋਗ ਮੀਡਿਆ (ਜਿਵੇਂ ਕਿ USB ਅਤੇ IEEE1394 ਡਿਸਕਾਂ) ਨੂੰ ਆਟੋਮੈਟਿਕ ਵੀ ਮਾਊਟ ਕਰ ਸਕਦੇ ਹਨ, ਜਦੋਂ ਇਹ ਜੰਤਰ <application>ਡਿਸਕ ਮਾਊਂਟਰ</application> ਵਿੱਚ ਆਉਦੇ ਹਨ ਤਾਂ ਤੁਸੀਂ ਕੰਮ ਖਤਮ ਕਰਕੇ ਅਣ-ਮਾਊਂਟ ਕਰ ਸਕਦੇ ਹੋ ਅਤੇ ਉਨ੍ਹਾਂ ਦੇ ਮੌਜੂਦ ਹੋਣ ਨਾਲ ਇੱਕ ਦਿੱਖ ਸੰਕੇਤ ਵੇਖਿਆ ਜਾਂਦਾ ਹੈ।</para>
    </sect2>

  </sect1>

  <!-- ============= Usage  ================================ -->
  <sect1 id="drivemount-usage">
    <title>ਵਰਤੋਂ</title>

    <sect2 id="drivemount-usage-tooltip">
    <title>ਇੱਕ ਡਰਾਇਵ ਦਾ ਨਾਂ ਅਤੇ ਮਾਊਂਟ ਹਾਲਤ ਵੇਖਾਉਣ ਲਈ</title>
      <para>ਇੱਕ ਡਰਾਇਵ ਦਾ ਨਾਂ ਅਤੇ ਮਾਊਂਟ ਹਾਲਤ ਵੇਖਾਉਣ ਲਈ, ਪੈਨਲ ਵਿੱਚ ਮਾਊਸ ਤੀਰ ਨੂੰ ਡਰਾਇਵ ਆਈਕਾਨ ਕੋਲ ਲੈ ਜਾਉ। ਸੰਦ-ਸੰਕੇਤ ਡਰਾਇਵ ਦਾ ਨਾਂ ਅਤੇ ਮਾਊਂਟ ਹਾਲਤ ਵੇਖਾਏਗਾ।</para>
      <screenshot><mediaobject><imageobject>
       <imagedata fileref="figures/drivemount-applet_status.png" format="PNG"/>
      </imageobject></mediaobject></screenshot>
    </sect2>

    <sect2 id="drivemount-usage-mount">
    <title>ਇੱਕ ਡਰਾਇਵ ਨੂੰ ਮਾਊਂਟ, ਅਣ-ਮਾਊਂਟ ਜਾਂ ਬਾਹਰ ਕੱਢਣਾ</title>
      <para>ਇੱਕ ਡਰਾਇਵ ਨੂੰ ਮਾਊਂਟ ਕਰਨ ਲਈ, ਪੈਨਲ 'ਚ ਡਰਾਇਵ ਆਈਕਾਨ ਦਬਾਓ ਅਤੇ <guimenuitem>ਡਰਾਇਵ ਮਾਊਂਟ</guimenuitem> ਚੋਣ ਕਰੋ।</para>
      <screenshot><mediaobject><imageobject>
       <imagedata fileref="figures/drivemount-applet_mount.png" format="PNG"/>
      </imageobject></mediaobject></screenshot>
      <para>ਇੱਕ ਡਰਾਇਵ ਨੂੰ ਅਣ-ਮਾਊਂਟ ਕਰਨ ਲਈ, ਪੈਨਲ 'ਚ ਡਰਾਇਵ ਆਈਕਾਨ ਦਬਾਉ ਅਤੇ <guimenuitem>ਡਰਾਇਵ ਅਣ-ਮਾਊਂਟ</guimenuitem> ਚੋਣ ਕਰੋ ਜਾਂ ਜੇ ਜੰਤਰ ਇੱਕ CD-ROM ਡਰਾਇਵ ਹੈ ਤਾਂ ਇਹ <guimenuitem>ਡਰਾਇਵ ਕੱਢੋ</guimenuitem> ਵਾਂਗ ਹੋਵੇਗਾ।</para>
      <screenshot><mediaobject><imageobject>
       <imagedata fileref="figures/drivemount-applet_eject.png" format="PNG"/>
      </imageobject></mediaobject></screenshot>
    </sect2>

    <sect2 id="drivemount-usage-browse">
    <title>ਇੱਕ ਡਰਾਇਵ ਦੇ ਭਾਗ ਵੇਖਣੇ</title>
      <para>ਇੱਕ ਡਰਾਇਵ ਦੇ ਭਾਗ ਵੇਖਣ ਲਈ ਇੱਕ ਫਾਇਲ ਮੈਨੇਜਰ ਵਰਤੋਂ, ਪੈਨਲ ਵਿੱਚ ਡਰਾਇਵ ਆਈਕਾਨ ਦਬਾਉ, <guimenuitem>ਡਰਾਇਵ ਖੋਲ੍ਹੋ</guimenuitem> ਚੁਣੋ।</para>
      <screenshot><mediaobject><imageobject>
       <imagedata fileref="figures/drivemount-applet_open.png" format="PNG"/>
      </imageobject></mediaobject></screenshot>
      <para>ਤੁਸੀਂ ਸਿਰਫ਼ ਮਾਊਂਟ ਕੀਤੀ ਡਰਾਇਵ ਦੇ ਭਾਗ ਹੀ ਵੇਖ ਸਕਦੇ ਹੋ।</para>
    </sect2>
  </sect1>
</article>